Posts

ਮੈਂਨੂੰ 93 ਸਾਲ ਹੋ ???

93 ਸਾਲਾਂ ਦੇ ਇਕ ਬਜੁਰਗ ਨੂੰ ਕੋਰੋਨਾ ਵਾਰਡ ਵਿਚੋਂ ਛੁੱਟੀ ਮਿਲ਼ੀ ਤਾਂ ਬਿੱਲ ਚੁਕਤਾ ਕਰ ਕੇ ਤੁਰਨ ਲੱਗੇ ਤੋਂ ਹਸਪਤਾਲ ਦੇ ਸਟਾਫ ਨੇ 13 ਹਜ਼ਾਰ ਰੁਪਏ ਹੋਰ ਮੰਗ ਲਏ। ਇਹ ਰਕਮ ਕਿਸੇ ਕਾਰਨ ਬਿੱਲ ਵਿਚ ਜੁੜਨੋਂ ਰਹਿ ਗਈ ਸੀ। ਪੁੱਛਣ ਤੇ ਉਹਨੂੰ ਦੱਸਿਆ ਗਿਆ ਕਿ ਇਹ ਇਕ ਦਿਨ ਦੀ ਆਕਸੀਜਨ ਦਾ ਬਿੱਲ ਹੈ। ਇਹ ਸੁਣਕੇ ਬਜ਼ੁਰਗ ਜ਼ਾਰੋ ਜ਼ਾਰ ਰੋਣ ਲੱਗ ਪਿਆ। ਬਜੁਰਗ ਨੂੰ ਰੋਂਦਿਆਂ ਵੇਖ ਕੇ ਡਾਕਟਰ ਆਖਣ ਲੱਗਾ, "ਤੁਸੀਂ ਰੋਵੋ ਨਾ, ਜੇ ਇਹ ਰਕਮ ਨਹੀਂ ਤਾਰ ਸਕਦੇ ਤਾਂ ਰਹਿਣ ਦਿਓ।"      ਫੇਰ ਉਸ ਬਜ਼ੁਰਗ ਨੇ ਕੁਝ ਅਜਿਹਾ ਆਖ ਦਿੱਤਾ ਜਿਸਨੂੰ ਸੁਣ ਕੇ ਸਾਰਾ ਸਟਾਫ਼ ਵੀ ਰੋਣ ਲੱਗ ਪਿਆ।       ਉਸ ਨੇ ਕਿਹਾ, "ਮੈਂ ਇਸ ਬਿੱਲ ਕਰਕੇ ਨਹੀਂ ਰੋ ਰਿਹਾ, ਇਹ ਬਿੱਲ ਭਰਨਾ ਮੇਰੇ ਲਈ ਕੋਈ ਔਖਾ ਨਹੀਂ। ਇਸਨੂੰ ਮੈਂ ਅਸਾਨੀ ਨਾਲ ਭਰ ਸਕਦਾ ਹਾਂ।"    "ਮੈਂ ਤਾਂ ਇਸ ਲਈ ਰੋ ਰਿਹਾ ਹਾਂ ਕਿ ਸਾਹ ਲੈਂਦਿਆਂ ਮੈਂਨੂੰ 93 ਸਾਲ ਹੋ ਗਏ ਨੇ ਤੇ ਅੱਜ ਤੱਕ ਮੈਂ ਇਹਨਾਂ ਸਾਹਵਾਂ ਬਦਲੇ ਇਕ ਪੈਸਾ ਵੀ ਨਹੀਂ ਤਾਰਿਆ। ਜੇ ਇਕ ਦਿਨ ਸਾਹ ਲੈਣ ਦੀ ਕੀਮਤ 13 ਹਜ਼ਾਰ ਰੁਪਏ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਮੈਂ ਹੁਣ ਤੱਕ ਕੁਦਰਤ ਦਾ ਕਿੰਨਾ ਵੱਡਾ ਕਰਜਾਈ ਹੋ ਗਿਆ ਹਾਂ।"   "ਕੁਦਰਤ ਦੀ ਇਸ ਵੱਡਮੁੱਲੀ ਦਾਤ ਆਕਸੀਜਨ ਬਦਲੇ ਮੈਂ ਇਕ ਵਾਰ ਵੀ ਉਸਦਾ ਧੰਨਵਾਦ ਨਹੀਂ ਕੀਤਾ।"🙏    ਦੋਸਤੋ, ਇਹ ਸੰਸਾਰ ਕੁਦਰਤ ਦੀ ਖੇਡ ਹੈ। ਸਾਡਾ ਸਰ...

ਆਖਿਰ ਭਾਜਪਾ ਕਿਉਂ ਦੇਸ਼ ਦਾ ਫੈਡਰਲ ਢਾਂਚਾ ਤੋੜਨਾ ਚਾਹੁੰਦੀ ਹੈ?

ਜੱਟਕੇ ਜਿਹੇ ਹਿਸਾਬ ਨਾਲ ਸਮਝੋ। ਉਸਦੇ ਪਿਛੋਕੜ ਵਿੱਚ ਸੰਘ ਅਤੇ ਆਰ. ਐਸ. ਐਸ. ਹੈ, ਜੋ ਪਹਿਲੇ ਦਿਨੋਂ ਦੇਸ਼ ਨੂੰ 'ਹਿੰਦੂ ਰਾਸ਼ਟਰ' ਬਣਾਉਣਾ ਚਾਹੁੰਦੀ ਹੈ ਪਰ ਸੰਵਿਧਾਨ (ਲਿਖਣ ਵਾਲਿਆਂ ਦਾ ਘੱਟੋ-ਘੱਟ ਇਹ ਧਿਆਨ ਰੱਖਣ ਲਈ ਤਾਂ ਸ਼ੁਕਰੀਆ) ਦੇਸ਼ ਨੂੰ ਬਤੌਰ ਰਾਸ਼ਟਰ ਨਹੀਂ, ਰਾਜਾਂ ਦੇ ਸਮੂਹ ਤੌਰ 'ਤੇ ਪਰਿਭਾਸ਼ਿਤ ਕਰਦਾ ਹੈ। ਬਹੁਤੇ ਰਾਜ ਵੀ ਅਜਿਹੇ ਜਿਨ੍ਹਾਂ ਦੀਆਂ ਆਪਣੇ ਤਾਕਤਵਰ ਸੱਭਿਆਚਾਰਕ ਪਛਾਣਾਂ ਹਨ। ਜਿਵੇਂ ਕਿ ਪੰਜਾਬ, ਬੰਗਾਲ, ਮਹਾਰਾਸ਼ਟਰ, ਕੇਰਲਾ ਆਦਿ। ਉਨ੍ਹਾਂ ਦੀ ਇਸ ਪਛਾਣ ਵਿੱਚ ਉਨ੍ਹਾਂ ਦੀ ਧਾਰਮਿਕ ਅਤੇ ਇਤਿਹਾਸਿਕ ਪਛਾਣ ਵੀ ਸ਼ਾਮਿਲ ਹੈ। ਸਦੀਆਂ ਤੱਕ ਉਨ੍ਹਾਂ ਰਾਜਾਂ ਦੇ ਲੋਕਾਂ ਨੇ ਆਪਣੇ ਸੱਭਿਆਚਾਰਕ ਅਤੇ ਧਾਰਮਿਕ ਵਿਸ਼ਵਾਸ਼ਾਂ ਕਾਰਣ ਧਰਮ, ਕੌਮ ਤੇ ਦੇਸ਼ ਲਈ ਲੜਾਈਆਂ ਲੜੀਆਂ ਹਨ। ਉਨ੍ਹਾਂ ਕੋਲ ਖੁਦ ਉੱਤੇ ਮਾਣ ਕਰਨ ਲਈ ਇੰਨਾ ਕੁਝ ਹੈ ਕਿ ਉਹ ਇੱਕ ਅਜਿਹੀ ਪਾਰਟੀ ਦੇ ਪਿੱਛੇ ਲੱਗਣ ਦੀ ਸੋਚ ਵੀ ਨਹੀਂ ਸਕਦੇ, ਜਿਸ ਕੋਲ ਮਾਣ ਕਰਨ ਲਈ ਸਾਵਰਕਰ ਤੋਂ ਵੱਧ ਕੱਖ ਨਹੀਂ। ਜਾਹਿਰ ਹੈ, ਰਾਜਾਂ ਨੂੰ ਤੋੜੇ, ਮਰੋੜੇ ਅਤੇ ਉਨ੍ਹਾਂ ਦੀ ਸੱਭਿਆਚਾਰਕ ਪਛਾਣ ਨੂੰ ਖਰਾਬ ਕੀਤੇ ਬਿਨਾਂ ਸੰਘ ਅਤੇ ਭਾਜਪਾ ਕਦੇ ਆਪਣਾ ਟੀਚਾ ਹਾਸਿਲ ਨਹੀਂ ਕਰ ਸਕਦੀ।  ਇਹ ਵੀ ਧਿਆਨ ਦਿਓ ਕਿ 'ਮੋਦੀ ਹੈ ਤੋਂ ਮੁਮਕਿਨ ਹੈ' ਦੇ ਨਾਹਰੇ ਨੂੰ 'ਨੇਸ਼ਨ ਪ੍ਰਾਈਡ' ਬਣਾਉਣ ਲਈ ਕਾਰਪੋਰੇਟ ਨੇ ਅਰਬਾਂ ਰੁਪਏ ਖਰਚੇ ਹਨ। ਉਹ ਗੁਜਰਾਤ ਵਰਗੇ ਕਿਸੇ ਇੱਕ ਸੂਬੇ ਵਿੱਚੋਂ ਵਾਪਿਸ ਨਹੀ...

अब तक देश के इन राज्यों में लगा लॉकडाउन, यहां देखें लिस्ट; जानें क्या-क्या लागू हैं पाबंदियां

Image
देश में कोरोना महामारी की दूसरी लहर से बड़ी तादाद में हो रही मौतों को देखते हुए पीएम नरेंद्र मोदी पर राष्ट्रीय स्तर पर लॉकडाउन लगाने का दबाव बढ़ता जा रहा है लेकिन सरकारी  सूत्रों का कहना है कि फिलहाल केंद्र सरकार देशभर में सम्पूर्ण लॉकडाउन लागू करने के पक्ष में नहीं है। सरकारी सूत्रों का कहना है कि फिलहाल देश के आधे से ज्यादा जिलों में कोरोना काबू में है। ऐसे में राष्ट्रीय लॉकडाउन न सिर्फ ज्यादा होगा बल्कि इससे गरीबों के लिए परेशानी भी बढ़ेगी। हालांकि, राज्य लॉकडाउन लगा रहे हैं। देश के कई राज्यों में सीमित या पूर्ण लॉकडाउन लगाया गया है। उसका असर भी दिखने लगा है। आइए जानते हैं देश के किन-किन राज्यों में लॉकडाउन लगाया गया है और वहां कैसी पाबंदियां लगाई गई हैं… छत्तीसगढ़ में 15 तक बढ़ा लॉकडाउन छत्तीसगढ़ में मंगलवार को एक बार फिर लॉकडाउन 15 मई तक के लिए बढ़ा दिया गया। इसमें लॉकडाउन की मियाद बढ़ाने के साथ ही आम लोगों की सुविधा को देखते हुए कुछ राहत और छूट देने की बात कही गई है। रायपुर और दुर्ग जिला, जहां संक्रमण कुछ हद तक नियंत्रण में है, इस वजह से इन दोनों जिलों में अतिरिक्त छूट दी गई ...

ਸਾਡੀਆਂ ਨਵੀਂਆਂ ਨਵੀਂਆਂ ਵੀਡੀਓ ਦੇਖਣ ਲਈ ਸਾਡੇ ਚੈਨਲ MOVIE MEDIA FILM MAKING ਨੂੰ ਵੱਧ ਤੋਂ ਵੱਧ Subscribe ਕਰੋ ਅਤੇ ਸ਼ੇਅਰ ਕਰੋ !

Image
 

ਦਿੱਲੀ ਕਿਸਾਨ ਮੋਰਚੇ ਤੇ ਬਣੀ ਡ‍ਾਕੂਮੈੰਟਰੀ ਫ਼ਿਲਮ ॥ DELHI "KISAN MORCHA" DOCUMENTARY FILM ॥ SATWANT BHULLAR

https://youtu.be/rzvpUfjO3NU ਇਹ ਫ਼ਿਲਮ ਉਨ੍ਹਾਂ ਲੋਕਾਂ ਲਈ ਹੈ ਜੋ ਮੋਰਚੇ ਵਿੱਚ ਜਾਣ ਤੋਂ ਡਰਦੇ ਹਨ ਕਿ ਸਾਨੂੰ ਉੱਥੇ ਰਹਿਣ ਸਹਿਣ ਵਿੱਚ ਦਿੱਕਤ ਆਵੇਗੀ ਪਰ ਇਹ ਫ਼ਿਲਮ ਦੇਖਣ ਤੋਂ ਬਾਅਦ  ਉਹ ਮੋਰਚੇ ਵੱਲ ਜਾਣ ਲਈ ਪ੍ਰੇਰਿਤ ਹੋਣਗੇ ਇਸ ਲਈ ਇਸ ਫ਼ਿਲਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ  ਤੇ ਬੈਲਾਈ ਕੌਣ 🛎️ ਦਾ ਬਟਨ ਜ਼ਰੂਰ ਦਬਾਓ ਦਿੱਲੀ ਕਿਸਾਨ ਮੋਰਚੇ ਤੇ ਬਣੀ ਡ‍ਾਕੂਮੈੰਟਰੀ ਫ਼ਿਲਮ ॥ DELHI "KISAN MORCHA" DOCUMENTARY FILM ॥ SATWANT BHULLAR

Follow My Facbook Id ...

Image
  https://www.facebook.com/satwantbhullar14444